Arvinder Singh Kang
ਤਸਿੰਗਹੁਆ ਯੂਨੀਵਰਸਿਟੀ ਵਿੱਚ ਗੱਲਬਾਤ ਦੌਰਾਨ ਮਾਈਕ ਫੜੇ ਅਰਵਿੰਦਰ ਸਿੰਘ ਕੰਗ
ਗੱਲਬਾਤ ਦੌਰਾਨ, ਤਸਿੰਗਹੁਆ ਯੂਨੀਵਰਸਿਟੀ · 2025

ਇਸ ਵੇਲੇ

ਲੁਪਤ ਹੋ ਰਹੀਆਂ ਭਾਸ਼ਾਵਾਂ ਏਆਈ ਨੂੰ ਕੀ ਸਿਖਾ ਸਕਦੀਆਂ ਹਨ

ਯੁਨਾਇਟਿਡ ਨੇਸ਼ਨਸ ਡਿਵਲਪਮੈਂਟ ਪ੍ਰੋਗਰਾਮ ਦੀ ਬਾਰਬੋਰਾ ਬ੍ਰੋਮੋਵਾ ਵੱਲੋਂ ਸੰਚਾਲਤ ਇਸ ਗੱਲਬਾਤ ਚ ਮੈਂ ਵਾਕਾਨੀ ਮਚਾਰੀਆ-ਹੌਫਮੈਨ ਨਾਲ ਮਿਲ ਕੇ ਵਿਚਾਰ ਵਟਾਂਦਰਾ ਕਰਾਂਗਾ ਕਿ ਘੱਟ-ਸਰੋਤ ਅਤੇ ਗਵਾਚ ਰਹੀਆਂ ਭਾਸ਼ਾਵਾਂ ਮਨਸੂਈ ਬੁੱਧ (AI) ਨੂੰ ਕੇਵਲ ਅਨੁਵਾਦ ਹੀ ਨਹੀਂ, ਸਗੋਂ ਸੱਭਿਅਤਾ ਦੇ ਤਾਣੇ ਬਾਣੇ ਬਾਰੇ ਕੀ ਸਿਖਾ ਸਕਦੀਆਂ ਹਨ।

ਸ਼ਾਮਲ ਹੋਣ ਲਈ ਰਜਿਸਟਰ ਕਰੋ

ਚੋਣਵਾਂ
ਕੰਮ

ਡਾਇਰੀ
ਵਿੱਚੋਂ

ਸਹਿਮਤੀ ਦਾ ਢਾਂਚਾ

ਕੀ ਅਸੀਂ ਉਹ ਪੱਥਰ ਚੁੱਕ ਰਹੇ ਹਾਂ ਜੋ ਅਸੀਂ ਚੁਣੇ, ਜਾਂ ਜੋ ਸਾਡੇ ਲਈ ਚੁਣੇ ਗਏ?